ਤੈਨੂੰ ਆਪਣੀ ਜਾਨ ਬਣਾ ਬੈਠਾ,ਤੇਰੀ ਦੀਦ ਦਾ ਚਸਕਾ ਲਾ ਬੈਠਾ, ਤੂੰ ਹੀ ਧੜੱਕੇ ਮੇਰੇ ਦਿੱਲ ਅੰਦਰ ਤੈਨੂੰ ਸਾਹਾਂ ਵਿੱਚ ਵਸਾ ਬੈਠਾ , ਤੇਰੇ ਇਸ਼ਕ ਦਾ ਐਸਾ ਰੰਗ ਚੜਿਆ ਮੈਂ ਖੁਦ ਨੂੰ ਹੀ ਭੁੱਲਾ ਬੈਠਾ, ਤੂੰ ਅਣਜਾਣ ਬਣਕੇ ਆਈਆਂ ਸੀ ਮੇਰੀ ਜਿੰਦਗੀ ਵਿੱਚ, ਮੈਂ ਤੈਨੂੰ ਆਪਣੀ ਜਿੰਦ ਜਾਨ ਬਨਾ ਬੈਠਾ,