shayari4u shayari4u

ਜਿੰਦਗੀ ਬੇ ਮਤਲਬ

ਜਿੰਦਗੀ ਬੇ ਮਤਲਬ ਜਿਹੀ ਲੱਗਦੀ ਏ ਸੱਜਣਾ ਤੇਰੇ ਤੋਂ ਬਿਨਾਂ,
ਮੇਰਾ ਹਰ ਖੁਆਬਾ ਅਧੂਰਾ ਏ ਸੱਜਣਾ ਤੇਰੇ ਤੋਂ ਬਿਨਾਂ,
ਹਰ ਪਲ ਖਿਆਲ ਤੇਰੇ ਨੀਂਦ ਵੀ ਨਹੀਂ ਆਉਂਦੀ ਤੇਰੇ ਤੋਂ ਬਿਨਾਂ ,
ਤੇਰੇ ਬਿਨਾਂ ਮੈ ਜਿਉਣ ਦੀ ਸੋਚ ਵੀ ਨਹੀਂ ਸੱਕਦਾ,
ਮੈਨੂੰ ਮੌਤ ਵੀ ਨਹੀਂ ਆਉਣੀ ਸੱਜਣਾ ਤੇਰੇ ਤੋਂ ਬਿਨਾਂ,
ਮੇਨੂੰ ਤੂੰਹੀ ਚਾਹੀਦਾ ਏ ਕੋਈ ਹੋਰ ਨਹੀਂ ਚਾਹੀਦਾ ਤੇਰੇ ਤੋਂ ਬਿਨਾਂ ,
♥️♥️♥️♥️