ਤੇਰੀ ਦਿੱਤੀ ਹੋਈ ਮੁੰਦੀ ਵਿੱਚ ਨਗ ਲਗਾਵਾਂ ਜਿਹੜੇ ਦੁੱਖ ਮੈਨੂੰ ਮਿਲੇ ਉਹ ਤੈਨੂੰ ਸੁਣਾਵਾਂ ਜੋ ਵੀ ਖੱਤ ਤੂੰ ਮੈਨੂੰ canada ਜਾਣ ਤੋਂ ਪਹਿਲਾ ਲਿਖੇ ਉਹ ਅੱਜ ਵੀ ਮੇਰੇ ਕੋਲ ਸੰਭਾਲੇ ਪਏ 😔