shayari4u shayari4u

ਸਿਰਫ ਮੇਹਨਤ ਨਾਲ

ਸਿਰਫ ਮੇਹਨਤ ਨਾਲ ਹੀ
ਬੰਦਾ ਸਫਲ ਨਹੀ ਹੁੰਦਾ
ਦਿਮਾਗ ਵੀ ਲੋਣਾ ਪੈਦਾ ਏ
ਨਹੀ ਤਾਂ ਅੱਜ
ਰਿਕਸ਼ੇ ਵਾਲਾ ਕਰੋੜ ਪਤੀ ਹੁੰਦਾ😐😐