shayari4u shayari4u

ਤੇਰਾ ਚੰਨ ਜਿਹਾ

ਤੇਰਾ ਚੰਨ ਜਿਹਾ ਚਿਹਰਾ ਦੇਖ ਕੇ,
ਨਾ ਦਿੱਲ ਮੇਰਾ ਰੱਜਦਾ ਏ,
ਮੇਰੇ ਤੋਂ ਚੰਗਾ ਤਾਂ ਸ਼ੀਸ਼ਾ ਸੱਜਣਾ,
ਤੈਨੂੰ ਸਾਹਮਣੇ ਬਿਠਾ ਕੇ ਤੱਕਦਾ ਏ,
ਇਹ ਨਾ ਅੱਕਦਾ ਏ ਨਾ ਥੱਕਦਾ ਏ,
ਬਸ ਨਜ਼ਰਾਂ ਟਿਕਾ ਕੇ ਰੱਖ ਦਾ ਏ,
ਮੇਰੇ ਯਾਰ ਨੂੰ ਲੱਗੇ ਨਾ ਨਜ਼ਰ ਕਿਸੇ ਦੀ,
ਮੇਰੇ ਵਾਂਗ ਏ ਖਿਆਲ ਤੇਰਾ ਰੱਖਦਾ ਏ,