ਤੈਨੂੰ ਭੁੱਲ ਨਾਂ ਸਕੇ, ਬੜਾ ਭੁਲਾਇਆ ਏ। ਇਹ ਦੁਨੀਆਂ ਪੁੱਛਦੀ ਏ ਕੀ ਹੋਇਆ, ਇਸਨੂੰ ਇਹ ਨੀ ਪਤਾ, ਦਿਲ ਚ ਕਿਨਾਂ ਦਰਦ ਛੁਪਾਇਆ ਏ।