ਕੋਈ ਯਾਰ ਮਿਲ਼ੇ ਏਦਾਂ ਦਾ
ਜੋ ਮੇਰੇ ਤੋੰ ਵੱਧ
ਮੇਰੇ ਜਜ਼ਬਾਤਾ ਨੂੰ ਜਾਂਣਦਾ ਹੋਵੇ
ਕੋਈ ਮਿਲੇ ਪਿਆਰ ਏਦਾ ਦਾ
ਜੋ ਮੇਰੀ ਔਕਾਤ ਤੋ ਪਹਿਲਾਂ
ਮੇਰੇ ਪਿਆਰ ਨੂੰ ਮਾਂਣਦਾ ਹੋਵੇ
ਕੋਈ ਮਿਲੇ ਇਨਸਾਨ ਏਦਾਂ ਦਾ
ਜੋ ਛੋਟੇ ਵੱਡੇ,ਊਚ-ਨੀਚ
ਦਾ ਮੱਤਲ਼ਬ ਨਾਂ ਜਾਂਣਦਾ ਹੋਵੇ
ਕੋਈ ਭਗਵਾਨ ਮਿਲ਼ੇ ਏਦਾਂ ਦਾ
ਜੋ ਹਿੰਦੂ ਮੁਸਲਿਮ ਸਿੱਖ ਇਸਾਈ
ਸੱਭ ਦੇ ਦਿਲਾਂ ਨੂੰ ਇੱਕ ਕਰਨਾ ਜਾਂਣਦਾ ਹੋਵੇ