shayari4u shayari4u

ਮੁਹੱਬਤ ਬੇ ਖੌਫ

ਮੁਹੱਬਤ ਬੇ ਖੌਫ ਹੁੰਦੀ ਏ ਇਸ ਦੀ ਕੋਈ ਹੱਦ ਨਹੀਂ ਹੁੰਦੀ,
ਮੁਹੱਬਤ ਬਿਨਾਂ ਅੱਗ ਤੋਂ ਆਸ਼ਕਾਂ ਨੂੰ ਸਾੜ ਦਿੰਦੀ ਏ,
ਮੁਹੱਬਤ ਏ ਜਨਾਬ ਮਰਦੀ ਨਹੀਂ ਮਾਰ ਦਿੰਦੀ ਏ,
ਕੁੱਛ ਪਿਆਰ ਵਿੱਚ ਕੁੱਛ ਬੇਵਫਾ ਯਾਰ ਵਿੱਚ,
ਕੁੱਛ ਤੜਫਦੇ ਰਹਿ ਜਾਂਦੇ ਨੇ ਇੰਤਜ਼ਾਰ ਵਿੱਚ,