shayari4u shayari4u

ਜੋ ਰੂਹਾਂ ਦੀ

ਜੋ ਰੂਹਾਂ ਦੀ ਗੱਲ ਕਰਦੇ ਸੀ,
ਅੱਜ ਕੱਲ੍ਹ ਕਿੱਥੇ ਰਹਿੰਦੇ ਆ ?
ਸ਼ਕਲਾਂ 'ਤੇ ਜਿਸਮਾਂ ਤੋਂ ਇਸ਼ਕ ਨਹੀ ਹੁੰਦਾ,
ਬਸ ਧੱਕੇ ਪੈਂਦੇ ਆ ।।
ਜਰੂਰਤ ਪੂਰੀ ਹੋਈ 'ਤੇ ਓਹ ਬਦਲ ਗਿਆ ,
ਇਹ ਕੋਈ ਪਿਆਰ ਥੋੜੀ ਆ ।।
ਗੱਲਾਂ 'ਤੇ ਵਾਅਦੇ ਬਹੁਤ ਵੱਡੇ ਕੀਤੇ ,
ਇਸ਼ਕ ਸੀ ਕੋਈ ਵਪਾਰ ਥੋੜੀ ਆ ।।