🙏🏻 ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 🙏🏻
👉🏻 ਕਹਿੰਦੇ ਨੇ ਔਰਤ ਦੀ ਉਮਰ
ਤੇ ਆਦਮੀ ਦੀ ਕਮਾਈ
ਕਦੇ ਪੁੱਛਣੀ ਨਹੀਂ ਚਾਹੀਦੀ
ਕਿਉਂਕਿ ਆਦਮੀ ਕਦੇ ਆਪਣੇ ਲਈ
ਨਹੀਂ ਕਮਾਉਂਦਾ
ਤੇ ਔਰਤ ਕਦੇ ਆਪਣੇ ਲਈ
ਨਹੀਂ ਜਿਉਂਦੀ 👈🏻
🙏🏼🙏🏼🙏🏼🙏🏼🙏🏼