ਲਿੱਖਣਾ ਕੋਈ ਕਲਾ ਨਹੀਂ ਦਰਦੱ ਦੀ ਆਦਤ ਬਣ ਜਾਂਦੀ, ਉੱਥੇ ਸਾਹਂ ਕੀ ਚੱਲਣੇ ਜਿੱਥੇ ਧੜਕਣ ਹੀ ਰੁੱਕ ਜਾਂਦੀ, ਹੱਕ ਉੱਥੇ ਕੀ ਮਿਲਣੇ ਜਿੱਥੇ ਨੀਅਤ ਹੀ ਬਦਲ ਜਾਂਦੀ , ਉਥੇ ਪ੍ਰਵਾਨੇ ਨੇ ਕੀ ਕਰਨਾਂ ਜਿੱਥੇ ਸ਼ਮਾ ਹੀ ਬੁੱਝ ਜਾਂਦੀ, 😓😓😓