ਜਦੋਂ ਕੋਲ ਕੋਈ ਨਾ ਰਵੇ ਉਦੋਂ ਕਦਰ ਸਮਝ ਆਉਂਦੀ ਏ ਪੁੱਛਦਾ ਈ ਕੋਣ ਏ ਪਿੰਜਰੇ ਦੇ ਕੈਦ ਪੰਛੀਆਂ ਨੂੰ ਯਾਦ ਤਾਂ ਅਕਸਰ ਉੱਡ ਜਾਣ ਵਾਲਿਆਂ ਦੀ ਆਉਂਦੀ ਏ