ਕਦ ਹੋਣਾਂ ਤੇਰਾ ਤੇ ਮੇਰਾ ਮੇਲ , ਮੈਂ ਦਿੱਲ ਦੀਆਂ ਗੱਲਾਂ ਸੱਭ ਕਰਨੀਆਂ ਨੇ , ਤੇਰੀ ਉਡੀਕ ਵਿੱਚ ਬੀਤੇ ਨੇ ਜੋ ਮੇਰੇ ਪਲ , ਮੈਂ ਇੱਕ-ਇੱਕ ਕਰ ਸੱਭ ਕਰਨੀਆਂ ਨੇ, ਲਾਉਣਾਂ ਏ ਗਲ ਨਾਲ ਤੈਨੂੰ, ਇਹ ਅੱਖਾਂ ਤਦ ਭਰਨੀਆ ਨੇ,