ਸੁੱਕੇ ਪੱਤਿਆਂ ਦੀ ਆਵਾਜ਼ ਵਿਚ ਵੀ ਪਿਆਰ ਹੁੰਦਾ ਹੈ , ਬੰਦ ਅੱਖਾਂ ਨੂੰ ਵੀ ਖੁਆਬਾਂ ਦਾ ਇੰਤਜ਼ਾਰ ਹੁੰਦਾ ਹੈ , ਕੁੱਝ ਕਹਿਣ ਦੀ ਵੀ ਲੋੜ ਨਹੀਂ ਸਾਨੂੰ ਮੇਰੀ ਤਾਂ ਚੁੱਪ ਵਿਚ ਵੀ ਸੱਜਣਾ ਤੇਰੇ ਲਈ ਪਿਆਰ ਹੁੰਦਾ ਹੈ ❤💕