#ਕਦੇ ਆਪਣੀ ਹੱਸੀ😊ਤੇ ਵੀ ਆਉਂਦਾ ਗੁੱਸਾ😡
#ਕਦੇ ਜੱਗ ਨੂੰ ਹਸਾਉਣ👈ਨੂੰ ਜੀਅ ਕਰਦਾ
#ਕਦੇ ਰੋਂਦਾ😢ਨਈ ਦਿਲ ਕਿਸੇ ਦੀ ਮੌਤ ਉੱਤੇ
#ਕਦੇ ਐਵੇਂ ਰੋਣ ਨੂੰ ਜੀਅ ਕਰਦਾ✔️
#ਕਦੇ ਅਜਨਬੀ ਦਾ ਸਾਥ ਵੀ ਲੱਗਦਾ ਚੰਗ਼ਾ
#ਕਦੇ ਆਪਣੇ ਵੀ ਲਗਦੇ ਬੇਗ਼ਾਨੇ ਜਿਹੇ😔
#ਕਦੇ ਮੰਗਦਾ ਦਿਲ ਇੱਕ ਹੋਰ ਉਮਰ👍
#ਕਦੇ ਇਹ ਵੀ ਮਿਟਾਉਣ ਨੂੰ ਜੀਅ ਕਰਦਾ