ਕੁੜੀ....ਫ਼ੋਨ ਤੇ ਆਖਦੀ ਅਪਣੇ ਪੁਰਣੇ lover ਨੂੰ ਜੀ ਤੁਸੀ ਵਿਆਹ ਕਰਾ ਲਿਆ
ਮੁੰਡਾ..... ਨਹੀ
ਕੁੜੀ...ਮੈ ਕਰਵਾਂ ਤੇਰਾ ਰਿਸਤਾ
ਕਿਸੇ ਸੋਹਣੀ ਕੁੜੀ ਨਾਲ
ਮੁੰਡਾ..... ਕੀ ਗੱਲ ਪਹਿਲਾ ਗਿਫਟਾ ਦੀ ਘਾਟ
ਰਹਿ ਗਈ ਜੋ ਹੁਣ ਵਿਚੋਲੇ ਦੀ ਛਾਪ
ਵੀ ਆਪਣੇ ਪਵਾਉਣ ਨੂੰ ਫਿਰਦੀ ਏ...