ਤੂੰ ਮੇਰੇ ਨਾਲ ਸੀ,ਸੋਹਣਾ ਜਿਹਾ ਖਿਆਲ ਸੀ ਸਮਾਂ ਵੀ ਕਮਾਲ ਸੀ, ਅਜੇ ਕੱਲ੍ਹ ਦੀ ਤਾਂ ਗੱਲ ਏ ਕਿਉਂ ਛੱਡ ਗਈਂ ਏਂ,ਦਿਲੋਂ ਕੱਢ ਗਈਂ ਏਂ ਖੌਰੇ ਕਿਹਦੀ ਭਾਲ਼ ਸੀ