ਸੁਪਨੇ ਤੋੜ ਕੇ ਦਸ ਦੇਵੀ ਤੈਨੂੰ ਕਿ ਮਿਲਿਆ ਅੱਖਾਂ ਨਮ ਕਰਾਕੇ ਦਸ ਸਕੇਗੀ ਤੈਨੂੰ ਕਿ ਮਿਲਿਆ ਹਾਸੇ ਖੋਹ ਕੇ ਜ਼ਿਕਰ ਕਰਦੇ ਤੈਨੂੰ ਕਿ ਮਿਲਿਆ ਵਾਅਦਿਆ ਦਾ ਸਿਵਾ ਬਾਲ ਤੈਨੂੰ ਕਿ ਮਿਲਿਆ ਮਿਲਿਆ ਕੁਝ ਸਾਇਦ ਬੇਮੋਲ ਤੈਨੂੰ ਪਰ ਸਾਨੂੰ ਅੱਜ ਤੱਕ ਸਕੂਨ ਨਾ ਮਿਲਿਆ ।।