ਸਾਨੂੰ ਯਾਦ ਕਰ ਨੀਰ ਵਿਹਾਇਆ ਨਾ ਕਰੋ, ਐਵੇਂ ਆਪਣਾ ਆਪ ਤੜਪਾਇਆ ਨਾ ਕਰੋ.... ਜੇ ਮਿਲਣਾ ਹੁੰਦਾ ਏ ਖਵਾਬਾਂ ਵਿਚ ਜਨਾਬ, ਬਸ ਚੇਤੇ ਕਰ ਸਾਨੂੰ ਸੋ ਜਾਇਆ ਕਰੋ Good Night Ji💐💞💞💞💞💞