ਕੰਮ 'ਚ ਧਿਆਨ ਰੱਖੋ । ਦੁਨੀਆਂ ਦਾ ਗਿਆਨ ਰੱਖੋ । ਦਿਮਾਗ ਨੂੰ ਠੰਡਾ ਰੱਖੋ । ਦਿਲ 'ਚ ਰਹਿਮ ਰੱਖੋ । ਜੁਬਾਨ ਨੂੰ ਨਰਮ ਰੱਖੋ । ਅੱਖਾਂ ਵਿੱਚ ਸ਼ਰਮ ਰੱਖੋ । ਫਿਰ ਵੇਖੋ ਜਿੰਦਗੀ ਜਿਉਣ ਦਾ ਨਜ਼ਰਾ । ਸ਼ੁਭ ਸਵੇਰ ਦੋਸਤੋ ..! 🙏🏼🙏🏼🙏🏼