ਓਹਦੀ ਬੁੱਕਲ ਵਰਗੀ ਦੁਨੀਆ ਤੇ ਨਿੱਘੀ ਥਾਂ ਨੀਂ ਲੱਭਣੀ ਉਹਦੇ ਪੱਲੇ ਵਰਗੀ ਦੁਨੀਆਂ ਤੇ ਸੰਘਣੀ ਛਾਂ ਨੀਂ ਲੱਭਣੀ ਕਦਰ ਕਰੋਂ ਮਾਵਾਂ ਦੀ ਜੇ ਕਿਧਰ ਖੋਈ , ਮੁੜ ਮਾਂ ਨੀਂ ਲੱਭਣੀ