😘ਜਾਤ ਪਾਤ ਦਾ ਨਾ ਕੋਈ ਫਰਕ ਕਰਦੇ , ਹਰ ਇੱਕ ਨਾਲ ਦਿਲ ਮਿਲਾ ਲਈਏ ਜਿਸ ਢਾਬੇ ਤੇ ਮਿਲਦੇ ਫਿਰ, ਇੱਕ ਥਾਲੀ ਵਿੱਚ ਰੋਟੀ ਖਾ ਲਈਏ ਜਾਗ ਜਾਗ ਕੇ ਕੱਟਦੇ ਰਾਤਾਂ ਹੱਸ ਖੇਡ ਕੇ ਦਿਨ ਲੰਘਾ ਲਈਏ ਘਰ ਜਾਵਣ ਨੂੰ ਚਿੱਤ ਬਥੇਰਾ, ਵੇਖ ਮਜਬੂਰੀ ਮਨ ਸਮਝਾ ਲਈਏ😘