ਜੇ ਹੱਥ ਫੜ ਸਾਡਾ ਤੁਰਿਆ ਏ ਰਹੀ ਸਾਥੀ ਬਣਕੇ ਸਾਹਾ ਦਾ ਸਾਂਝ ਰੱਖੀ ਇੱਕ ਧੜਕਣ ਦੀ ਨਾ ਬਟਵਾਰਾ ਕਰ ਲਈ ਰਾਹਾ ਦਾ ਸਾਡੀ ਜਿੰਦ ਸੋਹਲ ਹੈ ਫੁੱਲਾ ਤੋਂ ਨਾ ਕਾਤਲ ਬਣ ਜਾਈ ਮੇਰਿਆ ਚਾਵਾਂ ਦਾ