ਤੂੰ ਹੀ ਦੱਸ ਮੈਨੂੰ ਕਿ ਤੇਰੀ ਮੁਹੱਬਤ ਚ ਸੱਜਣਾਂ ਮੈਂ ਕਿਹੜਾ ਖਿਤਾਬ ਤੇਰੇ ਨਾਂਮ ਕਰ ਦਿਆਂ ਆਪਣੀ ਲਿਖੀ ਹੋਈ ਸ਼ਾਇਰੀ ਦੀ ਮੈਂ ਇੱਕ ਪੂਰੀ ਕਿਤਾਬ ਤੇਰੇ ਨਾਂ ਕਰ ਦਿਆਂ Mani kotkapura