ਹਰ ਕਿੱਸਾ ਸੱਜਣਾ ਮਸ਼ਹੂਰ ਨਹੀਂ ਹੁੰਦਾ, ਦੋ ਦਿੱਲ ਮਿਲਦੇ ਨੇ ਕਿਸਮਤਾ ਦੇ ਨਾਲ, ਇਸ਼ਕ ਸੱਜਣਾ ਮਜਬੂਰ ਨਹੀਂ ਹੁੰਦਾ, ਦੂਰ ਰਹਿ ਕੇ ਵੀ ਇੱਕ ਦੂਜੇ ਨੂੰ ਪਾ ਜਾਂਦੇ, ਜਿਸਮਾਂ ਦਾ ਮਿਲਣਾ ਜਰੂਰ ਨਹੀਂ ਹੁੰਦਾ, ਕਰਦੇ ਨੇ ਜੋ ਸੱਜਣਾ ਪਾਕ ਮੁਹੱਬਤ, ਉਹ ਕਦੇ ਵੀ ਦਿੱਲ ਤੋਂ ਦੂਰ ਨਹੀਂ ਹੁੰਦਾ, 😌😌😌