ਕਦੀ ਸੋਚਿਆ ਨਹੀ ਸੀ ਕੀ ਮੈਨੂੰ ਵੀ ਕੋਈ ਇੰਨਾ ਪਿਆਰ ਕਰਨ ਵਾਲੀ ਮਿਲੂ.....
ਜਿਸ ਦਿਨ ਦੀ ਕਮਲੀੲੇ ਤੂੰ ਮੇਰੀ ਜਿੰਦਗੀ 'ਚ। ਆਈ ਏ.....
ਮੇਰਾ ਹਰ ਇਕ ਪਲ ਖੁਸ਼ੀ ਦਾ ਪਲ ਬਣ ਗਿਆ.....
ਅੱਜ ਕੱਲ ਦੀਪ ਵੀ Romantic ਸ਼ਾਇਰੀ ਲਿਖਣ ਲੱਗ ਪਿਆ.....
ਜਿਸ ਨੇ ਕਦੀ Sad ਲਿਖਣ ਤੋਂ ਇਲਾਵਾ ਕੁਝ ਸੋਚਿਆ ਵੀ ਨਹੀ ਸੀ.......
ਜਿਸ ਨੇ ਕਦੀ Sad ਲਿਖਣ ਤੋਂ ਇਲਾਵਾ ਕੁਝ ਸੋਚਿਆ ਨਹੀ ਸੀ...! TeRa Deep