ਕਦੀ ਸੋਚਿਆ ਨਹੀ ਸੀ ਕੀ ਮੈਨੂੰ ਵੀ ਕੋਈ ਇੰਨਾ ਪਿਆਰ ਕਰਨ ਵਾਲੀ ਮਿਲੂ.....
ਜਿਸ ਦਿਨ ਦੀ ਕਮਲੀੲੇ ਤੂੰ ਮੇਰੀ ਜਿੰਦਗੀ 'ਚ। ਆਈ ਏ.....
ਮੇਰਾ ਹਰ ਇਕ ਪਲ ਖੁਸ਼ੀ ਦਾ ਪਲ ਬਣ ਗਿਆ.....
ਜਿਸ ਦੀਪ ਨੇ ਕਦੀ Sad ਲਿਖਣ ਤੋਂ ਇਲਾਵਾ ਕੁਝ ਸੋਚਿਆ ਵੀ ਨਹੀ ਸੀ.......
ਉਹ ਵੀ ਅੱਜ ਕੱਲ Romantic ਲਿਖਣ ਲੱਗ ਪਿਆ
ਉਹ ਵੀ ਅੱਜ ਕੱਲ Romantic ਲਿਖਣ ਲੱਗ ਪਿਆ..... TeRa Deep