shayari4u shayari4u

ਬਾਪੂ ਤੇਰੇ ਜਾਣ

ਬਾਪੂ ਤੇਰੇ ਜਾਣ ਮਗਰੋ
ਤੂੰ ਨਹੀ ਜਾਣਦਾ ਅਸੀ ਕਿੰਨਾ ਰੋਏ
ਸਭ ਕੁੱਝ ਹੋਈ ਜਾਂਦਾ ਏ
ਪਰ ਤੇਰੇ ਘਾਟੇੇ ਈ ਪੂਰੇ ਨਈ ਹੋਏ
😓😓😓