👉🏻 ਨਦੀ ਵਿੱਚ ਡਿੱਗਣ ਨਾਲ ਕਿਸੇ ਦੀ ਮੌਤ ਨਹੀਂ ਹੁੰਦੀ ਮੌਤ ਉਦੋਂ ਹੁੰਦੀ ਹੈ ਜਦੋਂ ਬੰਦੇ ਨੂੰ ਤੈਰਨਾ ਨਹੀਂ ਆਉਂਦਾ ਠੀਕ ਉਸੇ ਤਰਾਂ ਮਾੜੇ ਹਾਲਾਤ ਕਦੇ ਵੀ ਸਾਡੇ ਲਈ ਸਮੱਸਿਆ ਨਹੀਂ ਹੁੰਦੇ ਸਮੱਸਿਆ ਉਦੋਂ ਹੁੰਦੀ ਜਦੋਂ ਮਾੜੇ ਹਾਲਾਤਾਂ ਨਾਲ ਲੜਨਾ ਨਹੀਂ ਆਉਂਦਾ 👈🏻