ਕਹੰਦੇ ਆ ਮੇਹਨਤ ਦਾ ਮੁੱਲ ਰੱਬ ਪਾਉਂਦਾ ਏ🛐 ,ਪਰ ਮਾੜੇ ਬੰਦੇ ਦੇ ਘਰ ਅਹ ਵੀ ਨਹੀਂ ਆਉਂਦਾ ਏ😅 ਰਜੇ ਨੂੰ ਉਹ ਹੋਰ ਰਜਾਉਂਦਾ ਏ🍿, ਜਿਹੜਾ ਹੋਵੇ ਘਰੋ ਤੰਗ😩 ਓਹਨੂੰ ਹੀ ਜਾਦਾ ਸਤਾਉਂਦਾ ਏ ,ਕਹੰਦੇ ਆ ਰੱਬ ਸੱਭ ਦੇਖਦਾ ਪਰ ਸਾਡੀ ਵਾਰੀ ਕਿਉ ਸੋ ਜਾਂਦਾ ਏ😴