rudependu 47 rudependu 47

ਕੁੜੀ ਫਸਾਉਣੀ ਆ,

ਕੁੜੀ ਫਸਾਉਣੀ ਆ, ਕੁੜੀ ਸੈਟ ਕਰਨੀ ਆ,

ਪਤਾ ਨੀ ਕਿੰਨੇ ਕੁ ਘਟੀਆ ਲਫਜ ਵਰਤੇ ਜਾ ਰਹੇ ਨੇ ਕੁੜੀਆ ਲਈ

ਪਰ ਪਿਆਰ ਨਹੀ ਕਰਨਾ ਚਾਹੁੰਦਾ ਕੋਈ ਕੁੜੀਆ ਨੂੰ ਕੁੜੀ ਇੱਕ ਚੰਗੀ ਦੋਸਤ ਵੀ ਹੋ ਸਕਦੀ ਹੈ,

ਭੈਣ ਵੀ ਹੋ ਸਕਦੀ ਆ, ਹਰ ਇੱਕ ਕੁੜੀ ਮਸੂਕ ਨੀ ਹੁੰਦੀ ਬਾਈ ਇੱਜ਼ਤ ਕਰੋ ਕੁੜੀਆ ਦੀ ਤੁਹਾਡੀ ਕਦੇ ਇੱਜਤ ਨੀ ਘਟੇਗੀ ਕਿਰਪਾ ਕਰਕੇ ਗਲਤ ਸਬਦ ਨਾ ਵਰਤਿਆ ਕਰੋ ਕੁੜੀਆ ਲਈ Respect girls♥