rudependu 47 rudependu 47

ਜੇ ਕੋਈ ਦਿਨ

ਜੇ ਕੋਈ ਦਿਨ ਰਾਤ ਮਿਹਨਤ ਕਰਦਾ ਹੈ ਤਾਂ ਖੁੱਲਾ ਖਰਚਾ ਕਰੇ ਤਾਂ – ਫਜ਼ੂਲ ਖਰਚ ਕਰਦਾ ਹੈ “ਦੋ ਨੰਬਰ ਦਾ ਪੈਸਾ ਹੈ”

ਲੋਕ ਕਹਿੰਦੇ ਨੇ – ਪੈਸੇ ਲਈ ਦਿਨ ਰਾਤ ਮਰਦਾ ਹੈ ਜੇ ਕੋਈ ਕੰਮ ਨਾ ਕਰੇ - ਤਾਂ ਕਹਿੰਦੇ ਨੇ ਨਿਕੰਮਾ ਹੈ

ਜੇ ਨਾ ਖਰਚਾ ਕਰੇ ਤਾਂ - ਕੰਜੂਸ ਮੱਖੀ ਚੂਸ ਹੈ ਜੇ ਕਿਸੇ ਕੋਲ ਜਿਆਸਾ ਪੈਸਾ ਹੈ ਤਾਂ ਲੋਕ ਕਹਿੰਦੇ ਨੇ

ਜੇ ਪੈਸਾ ਘੱਟ ਹੋਵੇ ਜਾਂ ਨਾ ਹੋਵੇ ਤਾਂ ਕਹਿੰਦੇ ਨੇ.. ਸਿਆਣਾ ਹੁੰਦਾ ਤਾਂ ਚਾਰ ਪੈਸੇ ਜੋੜ ਲੈਂਦਾ..ਹੁਣ ਭੁੱਖਾ

ਮਰਦਾ ਹੈ...

ਭਾਵ ਦੁਨੀਆਂ ਦੀ ਪਰਵਾਹ ਨਾ ਕਰੋ,ਖੁਸ਼ ਰਹੋ ਤੇ ਪ੍ਰਮਾਤਮਾ ਦਾ ਹਰ ਸਮੇਂ ਸ਼ੁਕਰਾਨਾ ਕਰੋ