ਬੁਰੇ ਵਕਤ ਵਿੱਚ ਦਿਲਾਸਾ ਦੇਣ ਵਾਲਾ ਚਾਹੇ ਅਜਨਬੀ ਹੀ ਹੋਵੇ ਉਹ ਦਿਲ ‘ਚ ਉਤਰ ਜਾਂਦਾ ਹੈ ਬੁਰੇ ਵਕਤ ਵਿੱਚ ਕਿਨਾਰਾ ਕਰ ਜਾਣ ਵਾਲਾ ਚਾਹੇ ਆਪਣਾ ਹੀ ਹੋਵੇ ਉਹ ਦਿਲ ਤੋਂ ਉਤਰ ਜਾਂਦਾ ਹੈ