rudependu 47 rudependu 47

ਜੇਹੜੇ ਜੜ੍ਹਾਂ ਤੋਂ

ਜੇਹੜੇ ਜੜ੍ਹਾਂ ਤੋਂ ਸੁਕ ਜਾਂਦੇ ਕਿ ਹਰਾ ਕਰੂ ਦਸ ਪਾਣੀ 🏝️ਕਿੰਜ ਫੋਲ ਕੇ ਦੱਸ ਦਿਆ ਤੇਨੂੰ ਲਫਜ਼ਾ ਵਿੱਚ ਕਹਾਣੀ
ਬਣ 🌌ਅੰਬਰਾਂ ਦੇ ਤਾਰੇ ✨ਤੇਰਾ ਲਈ ਟੁੱਟਾ ਗੇ ਪਾਵੇ ਸੂਲੀ ਚਾੜ੍ਹ ਦਵੀ 😢ਅੱਥਰੂ ਨਾ ਸੁੱਟ ਗੇ
ਕੌੜੇ ਬੋਲ ਹੀ ਕਾਫੀ ਨੇ 🤐ਚੱਠੇ ਮਰ ਮੁੱਕ ਜਾਵੇ ਗੇ
ਸਾਨੂੰ ਲੋੜ ਨਹੀਂ ਪੈਣੀ 🔥 ਮਚਣੇ ਲਈ ਲਕੜਾ ਦੀ