ਰੱਬ ਨੇ ਰੱਖਿਆ ਕੱਜ ਕੇ ਸਭ ਦੀਆਂ ਸੋਚਾਂ ਨੂੰ , ਝੁੱਕ ਜਾ ਮੁਹਰੇ ਉਸ ਦੇ ਨਹੀਂ ਪਛਤਾਵੇਂਗਾ | ਰੱਤੂ ਪਰਦਾ ਮਨ ਦਾ ਜੇ ਕਿਤੇ ਡਿੱਗ ਜਾਵੇ , ਲੋਕਾਂ ਨੂੰ ਫਿਰ ਦੱਸ ਕੀ ਮੂੰਹ ਦਿਖਾਵੇਂਗਾ