ਅੱਜ ਫਿਰ ਕਿਸੇ ਉਹਦਾ ਹਾਲ ਪੁੱਛਿਆ ਰੂਹ ਮੇਰੀ ਨੂੰ ਹਲੂਣਾ ਮਾਰ ਦਿੱਤਾ ਕਹਿੰਦਾ ਜਿਸਨੂੰ ਹਰ ਰੋਜ਼ ਤੂੰ ਯਾਦ ਕਰਦਾ ਉਹਨਾਂ ਕਦ ਦਾ ਤੈਨੂੰ ਸਿਵਿਆਂ ਚ ਸਾੜ ਦਿੱਤਾ ✍️😭😒