ਮੁੱਦਤਾਂ ਤੋਂ ਸੀ ਕਿਸੇ ਨੂੰ ਮਿਲਣ ਦੀ ਆਰਜ਼ੂ, ਦੀਦਾਰ ਦੀ ਖਵਾਹਿਸ਼ 'ਚ ਸਭ ਕੁਝ ਲੁਟਾ ਲਿਆ... ਕਿਸੇ ਨੇ ਦਿੱਤੀ ਖਬਰ, ਕਿ ਉਹ ਆਉਣਗੇ ਰਾਤ ਨੂੰ, ਏਨਾ ਕੀਤਾ ਉਜਾਲਾ, ਕਿ ਘਰ ਵੀ ਜਲਾ ਲਿਆ...