shayari4u shayari4u

ਗੱਲ ਤਾਂ ਅੱਜ

ਗੱਲ ਤਾਂ ਅੱਜ ਵੀ ਹੋ ਜਾਂਦੀ ਆ,
ਪਰ ਗੱਲ 'ਚ ਤੇਰੀ ਹੁਣ ਪਿਆਰ ਨੀ ਹੈਗਾ,,
ਬੇਸ਼ੱਕ ਤੂੰ ਮੈਨੂੰ ਛੱਡਣਾ ਨਹੀਂ ਚਾਹੁੰਦਾ,,
ਪਰ ਦਿਲ ਤੋਂ ਤੂੰ ਮੇਰੇ ਨਾਲ ਨੀ ਹੈਗਾ,,
ਬਹੁਤ ਗਲਤੀਆਂ ਹੋਈਆਂ ਮੇਰੇ ਤੋਂ,
ਪਰ ਗਲਤ ਮੈਂ ਹਰ ਵਾਰ ਨੀ ਹੈਗਾ,,
ਮੰਨਿਆ ਕਿ ਤੇਰਾ ਕੁਝ ਜਿਆਦਾ ਕਰਦੀ ਮੈਂ,
ਪਰ ਹਰ ਇੱਕ ਤੇ ਡੁੱਲ ਜਾਵਾਂ,ਮੈਂ ਇੰਨਾ ਵੀ ਬੇਕਾਰ ਨੀ ਹੈਗਾ,,,;!!