shayari4u shayari4u

ਰੱਬਾ ਜਾਂ ਤਾਂ

ਰੱਬਾ ਜਾਂ ਤਾਂ ਸਾਨੂੰ ਵੀ ਚਲਾਕੀਆਂ ਸਿਖਾ ਦੇ
ਜਾਂ ਮਸੂਮਾਂ ਲਈ ਕੋਈ ਵੱਖਰੀ ਦੁਨੀਆਂ ਬਣਾ ਦੇ
ਬਣ ਬਣ ਚੰਗੇ ਆ ਬੈਰੰਗ ਹੋ ਗਏਂ
ਤੇਰੀ ਦੋਗਲੀ ਜਈ ਦੁਨੀਆਂ ਤੋਂ ਤੰਗ ਹੋ ਗਏਂ
ਰਹੇ ਬੱਚਦੇ ਦੋ ਮੂਹੇ ਸੱਪਾ ਤੋਂ ਏਥੇ
ਪੀ੍ਤ ਹੋਰੀ ਆਪਣਿਆ ਤੋਂ ਡੰਗ ਹੋ ਗਏ