shayari4u shayari4u

ਮੈਂ ਤਾਂ

ਮੈਂ ਤਾਂ ਹੈਰਾਨ ਆਂ ਲਿਖਣ ਵਾਲੇ ਤੇ
ਵੇਖੋ ਕੈਸੀ ਕਿਸਮਤ ਬਣਾਈ ਹੋਵੇਗੀ
ਹਾਏ ਰੱਬਾ ਮੈ ਸ਼ਾਇਦ ਲੈਟ ਹੋ ਗਿਆਂ
ਓਨੇ ਕੋਲ ਬੈਠ ਕੇ ਲਿਖਾਈ ਹੋਵੇਗੀ
ਪੀ੍ਤ ਨਾਮ ਲਿਖਿਆ ਹੋਉ ਟਾਇਮ ਪਾਸ ਲਈ
ਮੇਰੇ ਹਿੱਸੇ ਬੱਸ ਇਹ ਜੁਦਾਈ ਹੋਵੇਗੀ
ਓਨੇ ਲੈ ਜਾਂਣਾ ਬਿਨਾ ਪਿਆਰ ਕੀਤੇ ਤੋਂ
ਮੇਰੇ ਕੋਲ ਹੰਜ਼ੂ ਤਨਹਾਈਂ ਹੋਵੇਗੀ 😔