ਕੋਈ ਉਮਰ ਨਈਂ ਸੀ ਲੁੱਟੇ ਜਾਣ ਦੀ ਬਿੰਨ ਫੁਲ-ਫਲ ਲੱਗੇ ਤੋਂ ਪੁੱਟੇ ਜਾਣ ਦੀ ਪਰ ਇਸ਼ਕ ਸੀ ਚੰਦਰਾ ਤਬਾਹੀ ਕਰ ਗਿਆ ਕੋਈ ਉਮਰ ਨਈਂ ਸੀ ਚਾਰ ਕੱਧਿਆਂ ਤੇ ਚੁੱਕੇ ਜਾਣ ਦੀ 😔