shayari4u shayari4u

ਦਰਦੱ ਆਪਣੇ ਦਾ

ਦਰਦੱ ਆਪਣੇ ਦਾ ਯਾਰੋ ਨਹੀਂ ਕੋਈ ਸ਼ਰੀਕ ਹੁੰਦਾ,
ਕੱਲਿਆ ਨੂੰ ਇਹ ਦਰਦੱ ਹੰਢਾਉਣਾ ਪੈਂਦਾ ਏ,
ਲੱਗੀ ਹੋਵੇ ਜੇ ਸੱਟ ਆਣ ਜਿਗਰ ਤੇ,
ਹੱਸ ਹੱਸ ਕੇ ਦਰਦੱ ਨੂੰ ਸਹਿਣਾ ਪੈਂਦਾ ਏ ,
ਇਹ ਦੁਨੀਆਂ ਪਲ ਪਲ ਦੇ ਵਿੱਚ ਰੰਗ ਬਦਲਦੀ,
ਯਾਰੋ ਸਾਹਾਂ ਨੂੰ ਵੈਰਾਗ ਵਿੱਚ ਪਾਕੇ,
ਹਰ ਗਮ ਗਲ ਨਾਲ ਲਾਉਣਾ ਪੈਂਦਾ ਏ,
✍✍✍✍