ਨਿੱਕੇ ਨਿੱਕੇ ਜਿੰਦਗੀ ਦੇ ਚਾਅ ਦੁੱਖ ਦਿੰਦੇ ਆ , ਜਿੰਨੇ ਰਾਹੀਂ ਇਕੱਠੇ ਲੰਘੇ ਰਾਹ ਦੁੱਖ ਦਿੰਦੇ ਆ , ਸੱਚੀ ਆਉਂਦੇ ਰੁੱਕ ਰੁੱਕ , ਰੁੱਕਦੇ ਨਾਂ ਪਰ , ਤੇਰੇ ਬਾਝੋਂ ਆਉਂਦੇ ਜਿਹੜੇ ਸਾਹ ਦੁੱਖ ਦਿੰਦੇ ਆ