shayari4u shayari4u

ਨਹੀਂ ਰਹਿੰਦਾ ਕੋਈ

ਨਹੀਂ ਰਹਿੰਦਾ ਕੋਈ ਵੀ ਸ਼ਖਸ਼
ਅਧੂਰਾ ਕਿਸੇ ਤੋਂ ਬਿਨਾਂ,
ਵਕਤ ਲੰਘ ਜਾਂਦਾ ਹੈ,
ਕੁਝ ਗਵਾ ਕੇ,
ਤੇ ਕੁਝ ਪਾ ਕੇ,