ਤੇਰੇ ਜਾਣ ਦੇ ਮਗਰੋਂ.. ਦਿਲ ਵਿਁਚ ਵਿਛੇ ਬਿਰਹੋਂ ਦੇ ਸੱਥਰ ਨੇ... ਹੁਣ ਜਿਂਦਗੀ ਵਿਚ ਕੁਝ ਨਹੀ.. ਕੋਰੇ ਕਾਗਜ਼ ਕਲਮ ਤੇ ਕੁਝ ਅੱਖਰ ਨੇ