ਤੇਰੀ ਦੀਦ ਨਾਲ ਹੀ ਮੇਰੀ ਈਦ ਹੋਵੇ, ਗ਼ਮ ਨਾ ਤੈਨੂ ਕਦੇ ਕੋਈ ਨਸੀਬ ਹੋਵੇ ਬਸ ਦੁਆ ਏਹੋ ਹੈ ਮੇਰੀ ਰੱਬ ਅੱਗੇ, ਤੇਰੀ ਖੁਸ਼ੀ ਤੇ ਆ ਕੇ ਖਤਮ ਮੇਰੀ ਹਰ ਰੀਜ ਹੋਵੇ