shayari4u shayari4u

ਸ਼ਾਮਾਂ ਸਿਰਫ ਸੂਰਜ

ਸ਼ਾਮਾਂ ਸਿਰਫ ਸੂਰਜ ਨਾਲ ਢਲਦੀਆਂ ਹੀ ਨਹੀ ਹੁੰਦੀਆਂ..
ਕਿਸੇ ਦੇ ਜਾਣ ਨਾਲ ਵੀ ਜਿੰਦਗੀ ਚ ਹਨੇਰੇ ਹੋ ਜਾਂਦੇ ਨੇ..
😞😞😞