ਕਦੇ ਪਿਆਰ ਚ ਮੇਰਾ ਵਿਸ਼ਵਾਸ ਹੌਇਆ ਕਰਦਾ ਸੀ,ਉਹ ਚਿਹਰਾ ਮੇਰੇ ਲਈ ਖਾਸ਼ ਹੌਇਆ ਕਰਦਾ ਸੀ,ਰੁੱਕ ਜਾਂਦੀ ਸੀ ਮਨਪ੍ਰੀਤ ਦਿਲ ਦੀ ਧੜਕਣ ਜੱਦ ਕਦੇ ਉਹ ਚਿਹਰਾ ਉਦਾਸ ਹੇਇਆ ਕਰਦਾ ਸੀ manpreet ✍️✍️