ਦੁੱਖ ਦਰਦ ਨੇ ਹਜ਼ਾਰਾਂ ਸਾਡੀ ਜ਼ਿੰਦਗੀ ਵਿੱਚ, ਦੁੱਖਾ ਬਿਨਾਂ ਜ਼ਿੰਦਗੀ ਬੇਕਾਰ ਲੱਗਦੀ । ਦੁੱਖ ਤਾ ਸਾਡੇ ਨਾਲ ਮੁੱਢ ਤੋ ਹੀ ਜੁੜੇ ਨੇ, ਸੁੱਖ ਦੀ ਤੇ ਸਾਡੇ ਨਾਲ ਤਾਂਗ ਹੀ ਨਹੀ ਮਿਲਦੀ।