ਜਿਤ ਕੇ ਵੀ ਹਾਰੇ ਅਸੀ ਖੇਡ ਤਕਦੀਰਾ ਦੀ ਮਿਟਾ ਨਈਓ ਹੋਈ ਸਾਥੋਂ ਕਾਲਕ ਲਕੀਰਾਂ ਦੀ ਅਸੀ ਢਲ ਚੱਲੇ ਗੁਜ਼ਰੇ ਜ਼ਮਨਿਆ ਦੇ ਵਾਂਗ ਸਾਡੇ ਅਪਣਆ ਕੀਤੀ ਏ ਬੇਗਾਨੇਆ ਦੇ ਵਾਂਗ